60 Best Instagram Bio in Punjabi | WaheGuruji, Sikhs

instagram bio in Punjabi featured image

Instagram Bio in Punjabi for Punjabis: Want Punjabi Bios? Here you will get a fresh and unique Instagram Bio in Punjabi language.

Who are Punjabis?

People living in Punjab State in northern India are usually called Punjabis. Punjab is a land of heroes and Gurus in the history of India. Sikhism is in majority in Punjab. Sikhs were the bravest heroes of Indian History. So, we have also written the Instagram bio for Sikhs.

Instagram Bio in Punjabi language

ਰਬ ਰਾਖਾ ੴ
ਵਾਹਿਗੁਰੂ ਜੀ ਦੀ ਕ੍ਰਿਪਾ ਹੈ, 🙏
ਮਾੜਾ ਬੋਲਦੇ ਨੀ, ਨਿਵਾ ਵੇਖਦੇ ਨੀ।💪

ਦੇਸੀ ਬੰਦੇ 😎
ਪਿੰਡਾਂ ਵਾਲੇ 👨‍🌾
ਕਿਸਾਨਾਂ ਦਾ ਖੂਨ, ਦੁਨੀਆ ਚ ਰਾਜ ਕਰਨ ਦਾ ਰਖਦੇ ਹਾਂ ਜਨੂੰਨ। 👑

ਕਲ੍ਹਾ ਸ਼ੇਰ 🦁
ਪੇਂਡੂ ਜਿਹਾ ਮੁੰਡਾ 👳‍♀️
ਖੇਤੀ-ਬਾਡੀ ਤੇ ਮੁੱਛਾਂ ਦਾੜ੍ਹੀ ਸਰਦਾਰਾ ਦੀ ਟੋਰ ਨਿਆਰੀ।😉

ਥੋੜ੍ਹਾ ਜਾ ਝੱਲਾ 🙃
ਬਾਪੂ ਦਾ ਪੁੱਤ ਕਲ੍ਹਾ ❤
ਪੇਂਡ ਤੋਂ Belong 🏡
ਰਾਹ ਨੀ ਚੁਣਦੇ Wrong ✖️

No Attitude ❌️
ਟਰੇਂਡ ਨੂੰ ਅਸੀਂ Follow ਨੀ ਕਰਦੇ, 🤞
ਟਰੇਂਡ ਸਾਨੂੰ Follow ਕਰਦਾ ਹੈ। 🤟

ਸਤਨਾਮ ਵਾਹਿਗੁਰੂ ☬
Proud to be ਪੰਜਾਬੀ 😤
Only ਬਬੂ ਮਾਨ ਦੇ ਫੈਨ 💚
Dream ਕੈਨੇਡਾ ਜਾਣਾ।✈️

Punjabi Bio for Instagram

Brown ਮੁੰਡਾ 🙎‍♂️
ਬਾਪੂ ਦਾ ਕਮਲਾ ਪੁੱਤ 😖
ਪੱਕਾ ਰੰਗ ਹਾਂ, ਦਿਲ ਨਹੀਂ। 🖤

ਪਿੰਡਾਂ ਦੇ ਬਿਨਾਂ ਤਾਜ ਦੇ ਰਾਜੇ ਹਾਂ, 🤴
ਏਹ ਦਲੇਰੀ ਲਹੂ ਚ ਹੁੰਦੀ ਮਿੱਤਰਾ, ਬਾਜ਼ਾਰ ਚ ਨਹੀਂ ਮਿਲਦੀ।🙄

ਪੱਕਾ ਪੰਜਾਬੀ ਮੁੰਡਾ 👳‍♀️
ਅਪਣੀ ਮਿਹਨਤ ਦੀ ਖਾਂਦੇ ਹਨ, ਗਰੀਬਾਂ ਨੂੰ ਤੰਗ ਨੀ ਕਰਦੇ ਸਹਾਰਾ ਹੀ ਲਾਉਂਦੇ ਹਨ। 🤗

ਯਾਰਾਂ ਦੀ ਮਹਿਫ਼ਿਲਾਂ ਚ ਕਦੇ ਕਿਸੇ ਦੀ ਬੁਰਾਈ ਨੀ ਕੀਤੀ, 🥱
ਜਿਥੇ ਰਬ ਤੇ ਜ਼ਮੀਰ ਨਾ ਮੰਨੇ, ਓਥੇ ਕਦੇ ਆਈ ਜਾਈ ਨੀ ਕੀਤੀ।😤

ਸ਼ਰੀਫ ਨਾਲ ਸ਼ਰੀਫ, ਬਦਮਾਸ਼ ਨਾਲ ਬਦਮਾਸ਼ 🖕
ਭੀੜ ਕੇ ਵੇਖ, ਲਬਣ ਨੀ ਦਿੰਦੇ ਲਾਸ਼। 😏

ਗਭਰੂ ਪਿੰਡਾਂ ਆਲੇ ਹਾਂ, 😠
ਬੋਲਣਾ ਵੀ ਜਾਣਦੇ ਹਾਂ ਤੇ ਰੋਲਣਾ ਵੀ ਜਾਣਦੇ ਹਾਂ।🤫

ਛੇ ਫੁੱਟੇ ਗਭਰੂ ,ਕੁੱਕੜ ਦੇ ਸ਼ੌਕੀਨ 🍗
ਜਿਮ ਦਾ ਕ੍ਰੇਜ਼, ਨਸ਼ੇ ਤੋਂ ਪ੍ਰੇਜ।🏋‍♀️

ਸਿੱਧੇ-ਸਾਦੇ ਮੁੰਡੇ ਹਾਂ, ਗੁਰਦਵਾਰੇ ਜਾਂਦੇ ਹਾਂ 🕍
ਕਾਲੀ ਜੁੱਤੀ ਤੇ ਚਿੱਟਾ ਕੁੜਤਾ ਪਾਉਂਦੇ ਹਾਂ।😎

ਕਾਲੇ ਮਾਲ ਨਾਲ ਅੱਖਾਂ ਲਾਲ ਰਹਿੰਦੀ ਹੈ, ਸਾਡੀ ਪਿੰਡ ਚ ਸੁਬਾ ਚੰਡੀਗੜ੍ਹ ਚ ਸ਼ਾਮ ਰਹਿੰਦੀ ਹੈ। 😵

ਮਾਸੂਮ ਜੱਟ 😊
ਬਸ ਬਾਬੇ ਦੀ ਕਿਰਪਾ ਰਹੁ, 🙏
ਫਰਕ ਨੀ ਪੈਂਦਾ ਦੁਨੀਆ ਸਾਢੇ ਬਾਰੇ ਕੀ ਸੋਚਦੀ। 🌎

ਦੇਸੀ ਬੰਦੇ, ਕਿਸਾਨੀ ਸਾਡੀ ਸ਼ਾਨ ਹੈ, 💯
ਖੇਤਾਂ ਚ ਨਾਕੇ ਮੋੜਨਾ ਜਾਣਦੇ ਹਾਂ, ਤੇ ਹੱਡੀਆਂ ਤੋੜਦੀ ਵੀ ਜਾਣਦੇ ਹਾਂ। 😁

ਗੁਲਾਮੀ ਨਾ ਕੀਤੀ ਕਦੇ ਤੇ ਨਾ ਕਰਾਂਗੇ, 😮‍💨
ਜਿਥੇ ਸਾਡੇ ਯਾਰਾਂ ਨੂੰ ਲੋੜ ਪਈ, ਹਿੱਕ ਤਾਣ ਕੇ ਖੜਾਗੇ। 💪

ਰੱਬਾ ਤੇਰੀ ਮਿਹਰਬਾਨੀ ਨੇ ਜਿਊਂਦਾ ਰੱਖਿਆ, ਲੋਕਾਂ ਨੇ ਤਾਂ ਕਦੋਂ ਦਾ ਮਾਰ ਦੇਣਾ ਸੀ। 😇

ਸਾਡੀ ਪਹਿਚਾਣ ਕਿਸੇ ਦੀ ਮੋਹਤਾਜ ਨਹੀਂ, 🙅‍♂️
ਅਜਿਹਾ ਕੋਈ ਪਿੰਡ ਨਹੀਂ ਜਿਥੇ ਚਲ ਸਕਦਾ ਸਾਡਾ ਰਾਜ ਨਹੀਂ। 🦁

Instagram Bio in Punjabi Boys Attitude

ਵੈਲੀ ਜੱਟ 👳‍♀️
ਪੱਕੇ ਜਿਮੀਦਾਰ ⛏️
ਘੋੜੀਆਂ ਦੇ ਸ਼ੌਂਕੀ 🏇
ਜੋ ਸੜਦੇ ਨੇ ਉਨ੍ਹਾਂ ਨੂੰ ਹੋਰ ਸੜਾਵਾ ਗੇ। 😤

ਦੇਸੀ ਗੱਭਰੂ 😄
ਖੇਤਾਂ ਦਾ ਰਾਜਾ 👑
ਬੇਬੇ-ਬਾਪੂ ਦਾ ਕਲ੍ਹਾ ਸਾਹੂ ਪੁੱਤ ਹਾਂ, 👈
ਕੁੜੀਆ ਦੇ ਪਿੱਛੇ ਨੀ ਲੱਗਦਾ ਤੇ ਯਾਰਾਂ ਨੂੰ ਕਦੇ ਨੀ ਛੱਡਦਾ।🤙

ਸਿੰਪਲ ਮੁੰਡਾ, ਵੱਡੇ ਸੁਪਨੇ 💭
ਬਾਪੂ ਦਾ ਮਾਣ-ਬੇਬੇ ਦੀ ਸ਼ਾਨ ✊️
ਦੇਸੀ ਜਹਿ ਲੁਕ ਸਾਡੀ ਪਛਾਣ। 🚜

ਸਰਪੰਚ ਸਾਹਬ 😎
ਸ਼ਾਹੀ ਸਰਦਾਰੀ 🔥
ਪਿੰਡ _ 🏠
ਖੁੰਡੀ ਮੁੱਛਾਂ ਵਾਲੇ ਕੈਟ ਗਭਰੂ। 🧔

ਬਾਰੂਦ ਜਿਹਾ ਮੁੰਡਾ 💣
ਬੰਦੂਕਾਂ ਦਾ ਸ਼ੌਕੀ 😤
ਕੁੜੀਆ ਤੋਂ ਅਸੀ ਕਿ ਲੈਣਾ, ਸਾਡੇ ਯਾਰ ਕਲ੍ਹਾ ਨੀ ਛੱਡਦੇ। 😅

Must Read: Instagram Bio For Boys

_ ਸ਼ਾਬ 😎 ਜਨਮ ਦੇਣ 🍺🥳
ਖਾਨਦਾਨੀ ਬੰਦੇ ਨਸ਼ੇ ਤੋਂ ਦੂਰ, ਤੋਹਫੇ ਪਿੰਡ ਚ ਮਸ਼ਹੂਰ । 🔥

ਗੁਰਜਰ ਸਿਰਫ ਮਿਹਰਭੋਜ ਦਾ ਫੈਨ ਹਾਂ, 👑
ਪਹਿਲਾ ਲੜਦਾ ਨੀ ਤੇ ਫੇਰ ਪਿੱਛੇ ਹਟਦਾ ਨੀ। 💪

ਕਿਸੇ ਸਰਕਾਰ ਦੇ ਗੁਲਾਮ ਨਹੀਂ, ਪੁੱਤ ਸਰਦਾਰਾ ਦੇ ਹਾਂ 👳‍♂️
ਝੁਕਣਾ ਨੀ ਜਾਣਦੇ, ਕਿਸਾਨੀ ਸਾਡੀ ਸ਼ਾਨ ਹੈ। 😀

ਬਾਬੇ ਦੀ ਮਹਿਰ ਰਹਿਣੀ ਚਾਹੀਦੀ, 🙏
ਬਾਕੀ ਜੱਟ ਆਪੇ ਦੇਖ ਲਉ। 💥

ਗਭਰੂ ਪਿੰਡਾਂ ਵਾਲੇ, ਬੋਲਟ ਚੱਲਾਂਦੇ , 😃
ਕੁੜਤੇ-ਪਜਾਮੇ ਪਾਉਂਦੇ, ਕੁੜੀਆ ਦੇ ਸਿਨੇ ਅੱਗ ਲਾਉਂਦੇ। 🔥

Instagram Bio in Punjabi Girls Attitude

ਪੱਕੀ ਪੰਜਾਬਣ 👌
ਬੇਬੇ ਦੀ ਪ੍ਰਛਾਵੇਂ 👥
ਬਾਪੂ ਜੀ ਦੀ ਲਾਡਲੀ 🥰
ਸੂਟ ਵਾਲੀ ਕੁੜੀ ਹਾਂ, JEAN ਵਾਲੀ ਨਹੀਂ। 🚫

ਪੇਂਡੂ ਕੁੜੀ 🏡
ਮਾਪਿਆਂ ਦੀ ਸ਼ਾਨ 👸
ਉਸ ਰਬ ਤੋਂ ਡਰਦੇ ਹਾਂ, 📿
ਬਾਕੀ ਕਿਸੇ ਦੀ ਫਿਕਰ ਨਹੀਂ ਕਰਦੇ ਹਾਂ।👎

ਖੇਤਾਂ ਦੀ ਰਾਣੀ 👩‍🌾
ਧੀ ਜਿੰਮੀਦਾਰਾਂ ਦੀ 👳‍♂️
Modernity ਦਾ ਮਤਲਬ ਆਪਣੀ ਜੜ੍ਹ ਭੁਲਣਾ ਨਹੀਂ ਹੁੰਦਾ। 🤞

ਜਨਮ ਦੇਣ _ 🎊
ਸਿੰਪਲ ਜਹੀ ਮੁਟਿਆਰ 😉
ਸਿਰਫ ਮਾਪਿਆ ਤੋਂ ਕਰਦੀ ਹਾਂ ਪੀਆਰ। 😍

ਰੌਇਲ ਸਰਦਾਰਨੀ 👸
ਮੇਰੇ ਮਾਪੇ ਮੇਰੇ ਰਬ 🛕
ਪਿੰਡਾਂ ਦੇ ਰਾਹ ਪਾਵੈ ਕੱਚੇ ਆ, ਪਿੰਡਾਂ ਦੇ ਲੋਕਾਂ ਦੇ ਅਸੂਲ ਤੇ ਇਰਾਦੇ ਦੋਵੇਂ ਪੱਕੇ ਆ। 🥱

Must Read: Instagram Bio For Girls

Name __
From ਚੰਡੀਗੜ੍ਹ 🏡
City ਦੀ ਦੇਸੀ ਕੁੜੀ 👧
Only ਬਾਬਾ ਨਾਨਕ ☬

ਘੈੰਟ ਜੱਟੀ 🤟
ਮਾਂ ਦੀ ਅੱਖਾਂ ਦਾ ਤਾਰਾ, ⭐️
ਲੋਕੀਂ ਆਖਦੇ ਕੁੜੀ ਸ਼ਰਾਰਤਾ ਦਾ ਹੈ ਪਿਟਾਰਾ। 🤪

ਮਾਪੇ ਜੀਂਦ ਜਾਨ, ਦੇਸੀਪਨਾ ਸਾਡੀ ਪਹਿਚਾਨ 🆔️
ੴ ਵਾਹਿਗੁਰੂ ਜੀ, ਦੁਨੀਆ ਤੋਂ ਬੇਪ੍ਰਵਾਹ ਹੀ ਚੰਗੀ ਹਾਂ। 😌

ਕੁੜੀ Innocent 😉
ਦਿੱਲ ਦੀ ਮਾੜੀ ਨੀ, ਲੋਕਾਂ ਦੀ ਗੱਲਾਂ ਚ ਆਜਾੰਦੀ ਹਾਂ, ਏਨੀ ਸਿਆਣੀ ਨੀ। 😊

Cute ਜੱਟੀ ☺️
ਕਾਲੇਜ ਪੜ੍ਹਦੀ 👩‍🏫
ਕਿਸੇ ਤੋਂ ਨਾ ਡਰਦੀ 🙅‍♀️
ਰਬ ਤੇ ਭਰੋਸਾ ਹੈ, ਉਹ ਆਪੇ ਸੰਭਾਲ ਲਉ। 👆

Instagram Bio for Sikhs – Sardar Ji Bio

      ੴੴ

☬ ਨਿਰਭੳ ਨਿਰਵੈਰ ☬
ਸਰਦਾਰਾ ਦੀ ਪੱਗ, ਸਰਦਾਰਾ ਦੀ ਨਿਸ਼ਾਨੀ ਹੈ 👳‍♂️
ਕਿਸੇ ਨਾਲ ਬੁਰਾ ਨਾ ਕਰੋ, ਏਹ ਹੀ ਗੁਰਬਾਣੀ ਹੈ। 📖

ਜੈ ਬਾਬਾ ਨਾਨਕ ੴ
ਲਾਲਚ ਮਾੜਾ ਹੁੰਦਾ ਹੈ, ਜੋ ਅਪਣੇ ਭਾਗ ਵਿਚ ਲਿਖਿਆ ਉਹ ਕੋਈ ਖੋ ਨੀ ਸਕਦਾ ਤੇ ਮਿਹਨਤ ਨਾ ਕੀਤੀ ਤਾਂ ਕੁਛ ਮਿਲ ਵੀ ਨੀ ਸਕਦਾ। 😃

☬ ਬਸ ਬਾਬੇ ਦੀ ਕਿਰਪਾ ਰਹੁ ,
ਅੱਜ ਗੁਰੂ ਅੱਗੇ ਝੁਕਣਾ, ਕੱਲ ਨੂੰ ਊਂਚਾ ਉਠਾਉਂਦਾ ਹੈ।🙏

ਸਿਰ ਤੇ ਪਗੜੀ 👳‍♂️
ਲੰਮੀ ਮੁੱਛਾਂ ਦਾੜ੍ਹੀ ਨਾਲ ਖੰਡਾ ਤੇ ਕਟਾਰ 😎
ਸਰਦਾਰਾ ਦੀ ਨਿਸ਼ਾਨੀ ਹੁੰਦੀ ਯਾਰ।😄

Proud To Be Sikh ✊️
ਸਿੱਖ ਤੇ ਕਿਰਪਾਨ ਦੋਵੇ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ ਏਹ ਤਾਂ ਵਾਹਿਗੁਰੂ ਪ੍ਰੀਖਿਆ ਲੈਂਦੇ ਹਨ। 🙏

ਡਰਨਾ ਅਸੀਂ ਸਿਖਿਆ ਹੀ ਨੀ ਮਿੱਤਰਾ, 🤞
ਕੁਰਬਾਨੀ ਤੇ ਗੁਰਬਾਣੀ ਸਿੱਖਾਂ ਦੀ ਵੱਖਰੀ ਪਛਾਣ ਹੈ।👍

Sikh Be Like 👇
ਸ਼ੇਰ ਨਾਲ ਸ਼ੇਰਨੀ ਤੇ, 🦁
ਸਿੰਘ ਨਾਲ ਕੌਰ ਹੀ ਚੰਗੀ ਲੱਗਦੀ ਹੈ। 👳‍♀️💁‍♀️

ਗੁਲਾਮੀ ਕਦੇ ਕੀਤੀ ਨੀ ਸਿੱਖਾਂ ਨੇ ਕਿਸੇ ਮੁਗਲ ਜਾ ਅੰਗਰੇਜ਼ ਦੀ,
ਧਰਮ ਦੀ ਰੱਖੀਆਂ ਵਾਸਤੇ ਜਿੱਥੇ ਲੜਣਾ ਹੋ ਓਥੇ ਸਿੱਖਾਂ ਨੂੰ ਭੇਜ ਦੀ। 🤠

ਅਸੀਂ ਪੰਜਾਬ ਦੇ ਰਾਜੇ ਹਾਂ, ਕਿਸਾਨੀ ਸਾਡੀ ਪਛਾਣ ਹੈ 💯
ਅਸੀਂ ਇੰਡੀਆ ਤੋਂ ਲੈਕੇ ਕੈਨੇਡਾ ਤੱਕ ਬਣਾ ਰਖਿਆ ਨਾਮ ਹੈ।🔥

Instagram Bio for Waheguru in Punjabi

  • ☬ ਵਾਹਿਗੁਰੂ ਸਭ ਦੇ ਅੰਦਰ ਵਸਦਾ ਹੈ ਜਿਵੇਂ ਸ਼ੀਸ਼ੇ ਵਿੱਚ ਪ੍ਰਤੀਬਿੰਬ ਜਾਂ ਫੁੱਲ ਵਿੱਚ ਖੁਸ਼ਬੂ।
  • ☬ ਵਾਹਿਗੁਰੂ ਦੀ ਨਿਗਾਹਾ ਵਿੱਚ ਸਭ ਬਰਾਬਰ ਨੇ ਛੋਟਾ-ਬੜਾ ਤਾਂ ਇਨਸਾਨ ਬਣਾਉਂਦੇ ਹਨ।
  • ☬ ਏਹ ਸੰਸਾਰ ਇੱਕ ਡਰਾਮਾ ਹੈ, ਜੋ ਸੁਪਨੇ ਵਿੱਚ ਰਚਿਆ ਗਿਆ ਹੈ।
  • ☬ ਬੰਦਾ ਬਿਨਾਂ ਗੁਰੂ ਦੇ, ਸਮੁੰਦਰ ਵਿਚ ਖੋਈ ਬਿਨਾਂ ਪਤਵਾਰ ਦੀ ਨਾਂਵ ਵਰਗਾ ਹੈ।
  • ☬ ਜਦੋ ਸਾਰੇ ਛਡਜਾਉ ਉਦੋ ਵਾਹਿਗੁਰੂ ਨੂੰ ਅਪਣਾ ਬਣਾ ਕੇ ਵੇਖੀ, ਫੇਰ ਕਿਸੇ ਦੀ ਲੋੜ ਨੀ ਪੈਣੀ।
  • ☬ ਬੰਦਾ ਸੱਚਾ ਹੋਣਾ ਚਾਹੀਦਾ, ਕਿਉਂਕਿ ਰਬ ਸੱਚੇ ਨੂੰ ਕਦੇ ਕਲ੍ਹਾ ਨੀ ਛੱਡਦਾ।
  • ☬ ਮੁਸ਼ਕਿਲਾਂ ਤੋ ਡਰਨਾ ਨੀ ਚਾਹੀਦਾ, ਵਾਹਿਗੁਰੂ ਦਾ ਸਾਥ ਚਾਹੀਦਾ ਹੈ ਤਾਂ ਆਪਣੇ ਜਮੀਰ ਤੋਂ ਮਰਨਾ ਨੀ ਚਾਹੀਦਾ।
  • ☬ ਜਿਨੂੰ ਆਪਣੇ ਆਪ ਤੇ ਭਰੋਸਾ ਹੁੰਦਾ, ਵਾਹਿਗੁਰੂ ਦੀ ਕਿਰਪਾ ਵੀ ਆਉਂਦੇ ਉੱਤੇ ਰਹਿੰਦੀ ਹੈ।
  • ☬ ਵਾਹਿਗੁਰੂ ਜੀ ਦੀ ਅਰਦਾਸ ਨਾਲੋਂ ਸ਼ਾਂਤੀ ਮਿਲਦੀ ਹਨ, ਏਹ ਸੰਸਾਰ ਤਾਂ ਸ਼ੋਰ-ਸ਼ਰਾਬੇ ਦਾ ਭਰਾ ਹੋਯਾ ਹੈ।
  • ☬ ਬਾਬਾ ਨਾਨਕ ਮਾਹਿਰ ਕਰੀ, ਤੇਰਾ ਬੰਦਾ ਤੇਰੇ ਭਰੋਸੇ ਅੱਗੇ ਵੱਦਾ ਹੈ।